Radio Sanjh

image

Listen Standalone Player

 

Todays News

left direction
right direction
ਸਾਈਂ ਬਾਬਾ ਦੇ ਖਜ਼ਾਨੇ 'ਚ 280 ਕਿੱਲੋ ਸੋਨਾ
ਸ਼ਿਰਡੀ, 19 ਮਈ -ਸ਼ਿਰਡੀ ਦੇ ਸਾਈਂ ਬਾਬਾ ਦੇ 2 ਭਗਤਾਂ ਨੇ ਉਨ੍ਹਾਂ ਦੇ ਮੰਦਰ ਵਿੱਚ 60 ਲੱਖ ਰੁਪਏ ਦੇ ਸੋਨੇ ਦਾ ਚੜਾਵਾ ਚੜ੍ਹਾਇਆ ਹੈ। ਸ਼ਿਰਡੀ ਸੰਸਥਾ ਦੇ ਸੂਤਰਾਂ ਅਨੁਸਾਰ ਦਿੱਲੀ ਦੇ ਇੱਕ ਸ਼ਰਧਾ...
ਦੋ ਦਹਾਕਿਆਂ 'ਚ 8 ਤੋਂ 9 ਫੀਸਦੀ ਆਰਥਿਕ ਵਾਧਾ ਸੰਭਵ-ਆਹਲੂਵਾਲੀਆ
ਸੰਯੁਕਤ ਰਾਸ਼ਟਰ, 19 ਮਈ -ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਦੇਸ਼ ਵਿਚ ਅਗਲੇ ਦੋ ਦਹਾਕਿਆਂ ਤੱਕ 8 ਤੋਂ 9 ਫੀਸਦੀ ਤੱਕ ਆਰਥਿਕ ਵਾਧਾ ਹਾਸਲ ਕਰਨ ਦੀ ਸਮਰ...
ਆਈ.ਆਈ.ਟੀ. ਦਾਖ਼ਲਾ ਪ੍ਰੀਖਿਆ 'ਚ ਫਰੀਦਾਬਾਦ ਦੇ ਅਗਰਵਾਲ ਨੇ ਬਾਜ਼ੀ ਮਾਰੀ
ਚੰਡੀਗੜ੍ਹ ਦਾ ਕੋਛੜ ਦੂਸਰੇ ਸਥਾਨ 'ਤੇ ਨਵੀਂ ਦਿੱਲੀ, 19 ਮਈ - ਬੀਤੇ ਮਹੀਨੇ 8 ਅਪ੍ਰੈਲ ਨੂੰ ਲਈ ਗਈ ਆਈ. ਆਈ. ਟੀ. ਸੰਯੁਕਤ ਦਾਖਲਾ ਪ੍ਰੀਖਿਆ 2012 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਫਰੀਦਾਬਾਦ ਦੇ ਅਰਪ...
ਉੱਤਰ ਪ੍ਰਦੇਸ਼ 'ਚ ਬਸ ਨੂੰ ਅੱਗ ਲੱਗਣ ਕਾਰਨ 25 ਮੌਤਾਂ
ਲਖਨਊ, 19 ਮਈ - ਉੱਤਰ ਪ੍ਰਦੇਸ਼ ਦੀ ਗੋਂਡਾ-ਬਹਿਰਾਈਚ ਸੜਕ 'ਤੇ ਅੱਜ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਕਾਰਨ ਘੱਟੋ ਘੱਟ 25 ਯਾਤਰੀਆਂ ਦੇ ਜਿਊਂਦੇ ਸੜ੍ਹ ਗਏ ਜਦਕਿ 44 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ...
ਛੇੜ-ਛਾੜ ਦੇ ਮਾਮਲੇ 'ਚ ਖਿਡਾਰੀ ਗ੍ਰਿਫ਼ਤਾਰ
ਨਵੀਂ ਦਿੱਲੀ, 19 ਮਈ - ਪਹਿਲਾਂ ਹੀ ਵਿਵਾਦਾਂ ਵਿਚ ਘਿਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਅੱਜ ਉਸ ਵੇਲੇ ਇਕ ਹੋਰ ਮਾਮਲੇ 'ਚ ਘਿਰ ਗਈ ਜਦੋਂ ਰਾਇਲ ਚੈਲੰਜਰ ਬੰਗਲੌਰ ਦੇ ਖਿਡਾਰੀ ਲਿਊਕ ਪੋਮਰਸ...
ਭਾਰਤ ਵੱਲੋਂ ਅਮੀਰਾਤ ਤੋਂ ਤੇਲ ਮੰਗਵਾਉਣ ਲਈ ਯਤਨ ਤੇਜ਼
ਨਵੀਂ ਦਿੱਲੀ, 19 ਮਈ - ਇਰਾਨ ਤੋਂ ਤੇਲ ਦੀ ਦਰਾਮਦ ਵਿਚ ਕਟੌਤੀ ਕਰਨ ਬਾਰੇ ਅਮਰੀਕਾ ਵੱਲੋਂ ਪਾਏ ਜਾ ਰਹੇ ਭਾਰੀ ਦਬਾਅ ਦੇ ਮੱਦੇਨਜ਼ਰ ਭਾਰਤ ਨੇ ਨਿਵੇਸ਼ ਲਈ ਸਾਂਝਾ ਕਾਰਜਕਾਰੀ ਦਲ ਬਣਾਉਣ ਦਾ ਨਿਰਣਾ ਕ...
ਸ਼ਾਹਰੁਖ਼ ਪੰਜ ਸਾਲ ਨਹੀਂ ਜਾ ਸਕੇਗਾ ਵਾਨਖੇੜੇ ਦੇ ਵਿਹੜੇ
ਮੁੰਬਈ, 19 ਮਈ - ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮ.ਸੀ.ਏ.) ਨੇ ਆਈ.ਪੀ.ਐਲ. ਦੀ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਦੇ ਪੰਜ ਸਾਲ ਲਈ ਇੱਥੋਂ ਦ...
ਥਲ ਸੈਨਾ ਮੁਖੀ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਅਦਾਲਤ ਕਰੇਗੀ ਦੋਸ਼ਾਂ ਦੀ ਪੜਤਾਲ
ਨਵੀਂ ਦਿੱਲੀ, 19 ਮਈ - ਇਥੋਂ ਦੀ ਇਕ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਥਲ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਵਿਰੁੱਧ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿਚ ਲਾਏ ...
ਰਾਸ਼ਟਰਪਤੀ ਚੋਣ: ਸੰਗਮਾ ਆਏ ਪਿੜ ’ਚ
ਭੁਬਨੇਸ਼ਵਰ/ਚੇਨਈ, 18 ਮਈ - ਬੀਜੂ ਜਨਤਾ ਦਲ ਅਤੇ ਅੰਨਾ ਡੀਐਮਕੇ ਜਿਹੀਆਂ ਇਲਾਕਾਈ ਪਾਰਟੀਆਂ ਨੇ ਅੱਜ ਰਾਸ਼ਟਰਪਤੀ ਦੇ ਅਹੁਦੇ ਲਈ ਲੋਕ ਸਭਾ ਦੇ ਸਾਬਕਾ ਸਪੀਕਰ ਪੀ.ਏ. ਸੰਗਮਾ ਦੇ ਨਾਂ ਦੀ ਹਮਾਇਤ ਕੀਤੀ ...
ਹੁਣ ਵਾਸ਼ਿੰਗਟਨ ’ਚ ਨਜ਼ਰ ਆਉਣਗੇ ਸਾਬਤ ਸੂਰਤ ਸਿੱਖ ਪੁਲੀਸ ਅਫ਼ਸਰ
ਵਾਸ਼ਿੰਗਟਨ, 18 ਮਈ - ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਛੇਤੀ ਹੀ ਸਾਬਤ ਸੂਰਤ ਸਿੱਖ ਪੁਲੀਸ ਅਫਸਰ ਡਿਊਟੀ ਦਿੰਦੇ ਨਜ਼ਰ ਆਉਣੇ। ਵਾਸ਼ਿੰਗਟਨ ਸਿਟੀ ਨੇ ਸਿੱਖ ਪੁਲੀਸ ਅਫਸਰਾਂ ਨੂੰ ਪਗੜੀ ਬੰਨ੍ਹਣ ...
ਆਈ ਸੀ ਪੀ ਦੀ ਸੁਰੱਖਿਆ ਵਧਾਈ
ਅੰਮ੍ਰਿਤਸਰ, 18 ਮਈ - ਪਾਕਿਸਤਾਨ ਵਾਲੇ ਪਾਸੇ ਬਣਾਈ ਗਈ ਆਈ.ਸੀ.ਪੀ. (ਸੰਗਠਿਤ ਚੈੱਕ ਪੋਸਟ) ’ਤੇ ਤਾਲਿਬਾਨ ਦੇ ਹਮਲੇ ਦੇ ਮੱਦੇਨਜ਼ਰ ਅਟਾਰੀ ਵਿਖੇ ਸਥਾਪਿਤ ਆਈ.ਸੀ.ਪੀ. ਦੀ ਸੁਰੱਖਿਆ ਲਈ ਬੀ.ਐਸ.ਐਫ. ਵੱ...
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ
ਚੰਡੀਗੜ੍ਹ, 18 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਕਾਂਗਰਸੀ ਵ...
ਸਮੈਸਟਰ ਸਿੱਖਿਆ ਪ੍ਰਣਾਲੀ ਬਾਰੇ ਸਾਰੇ ਲੋਕ ਇਕਮੱਤ ਨਹੀਂ: ਮਲੂਕਾ
ਮੁਹਾਲੀ, 18 ਮਈ - ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ਤਹਿਤ ਜਿੱਥੇ ਅਧਿਆਪਕਾਂ ਦੀਆਂ ਖਾਲ੍ਹੀ ਪਈਆਂ ਅਸਾਮੀਆਂ ਨੂੰ ਭਰਿ...
ਸਿੱਖ ਸੰਸਥਾਵਾਂ ’ਚ ਸਾਬਤ ਸੂਰਤ ਬੱਚਿਆਂ ਨੂੰ ਹੀ ਦਾਖ਼ਲਾ ਮਿਲੇਗਾ: ਮੱਕੜ
ਅੰਮ੍ਰਿਤਸਰ, 18 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਆਪਣੇ ਵਿਦਿਅਕ ਅਦਾਰਿਆਂ ਵਿੱਚ ਸਾਬਤ ਸੂਰਤ ਬੱਚਿਆਂ ਨੂੰ ਹੀ ਦਾਖ਼ਲੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ...
ਸ਼ਾਹਰੁਖ ਨੇ ਕ੍ਰਿਕਟ ਮੈਦਾਨ ਵਿਚ ਕੀਤੀ ਬਦਸਲੂਕੀ-ਕੇਸ ਦਰਜ
ਵਾਨਖੇੜੇ ਸਟੇਡੀਅਮ 'ਚ ਦਾਖ਼ਲੇ 'ਤੇ ਲੱਗੀ ਪਾਬੰਦੀ ਮੁੰਬਈ, 18 ਮਈ -ਸਟਿੰਗ ਆਪਰੇਸ਼ਨ ਬਾਅਦ ਆਈ. ਪੀ. ਐਲ. ਇਕ ਵਾਰ ਫ਼ਿਰ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਜਦੋਂ ਇਥੇ ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਮ...
ਜ਼ਮੀਨ ਹਾਸਿਲ ਕਰਨ ਲਈ ਸਖਤ ਮਾਪਦੰਡ ਬਣਾਉਣ ਦੀ ਸਿਫਾਰਸ਼
ਸੰਸਦ ਦੀ ਸਥਾਈ ਕਮੇਟੀ ਵੱਲੋਂ ਰਿਪੋਰਟ ਲੋਕ ਸਭਾ 'ਚ ਪੇਸ਼ ਨਵੀਂ ਦਿੱਲੀ, 18 ਮਈ -ਜ਼ਮੀਨ ਹਾਸਿਲ ਕਰਨ ਅਤੇ ਪੁਨਰਵਾਸ ਸਬੰਧੀ ਬਿੱਲ ਬਾਰੇ ਸੰਸਦੀ ਸਥਾਈ ਕਮੇਟੀ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਰ...
ਯੇਦੀਯੁਰੱਪਾ ਦੇ ਟਿਕਾਣਿਆਂ 'ਤੇ ਸੀ. ਬੀ. ਆਈ. ਛਾਪੇ
ਬੰਗਲੁਰੂ, 17 ਮਈ -ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅੱਜ ਸਵੇਰੇ ਸੈਂਕੜੇ ਕਰੋੜ ਰੁਪਏ ਦੇ ਖਾਣਾਂ ਦੇ ਘੁਟਾਲੇ ਵਿਚ ਭੂਮਿਕਾ ਦੀ ਜਾਂਚ ਲਈ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ.ਯੇਦੀਯੁਰ...
ਅਮਰੀਕਾ ਵੱਲੋਂ ਛੋਟਾ ਸ਼ਕੀਲ ਤੇ ਟਾਈਗਰ ਮੈਮਨ 'ਤੇ ਪਾਬੰਦੀਆਂ
ਵਾਸ਼ਿੰਗਟਨ, 17 ਮਈ - ਦੱਖਣੀ ਏਸ਼ੀਆ ਵਿਚ ਅਪਰਾਧ ਤੇ ਅੱਤਵਾਦ ਦੇ ਗਠਜੋੜ ਨੂੰ ਨਿਸ਼ਾਨਾ ਬਣਾਉਂਦੇ ਹੋਏ' ਅਮਰੀਕਾ ਨੇ ਅਪਰਾਧ ਜਗਤ ਦੇ ਸਰਗਣੇ ਦਾਊਦ ਇਬਰਾਹਿਮ ਦੇ ਦੋ ਪ੍ਰਮੁੱਖ ਸਾਥੀਆਂ ਛੋਟਾ ਸ਼ਕੀਲ ਤ...
ਨਕਸਲੀਆਂ ਦੇ ਬੰਦ ਦੌਰਾਨ ਕਈ ਥਾਂਈਂ ਹਿੰਸਾ-2 ਮੌਤਾਂ
8 ਪੁਲਿਸ ਜਵਾਨ ਜ਼ਖ਼ਮੀ-ਆਵਾਜਾਈ 'ਚ ਵਿਘਨ ਤੇ ਜਨਜੀਵਨ ਪ੍ਰਭਾਵਿਤ ਨਵੀਂ ਦਿੱਲੀ, 17 ਮਈ  - ਨਕਸਲੀਆਂ ਵੱਲੋਂ ਗਰੀਨ ਹੰਟ ਆਪਰੇਸ਼ਨ ਤੇ ਪ੍ਰਸਤਾਵਿਤ ਅੱਤਵਾਦ ਵਿਰੋਧੀ ਕੌਮੀ ਕੇਂਦਰ (ਐਨ. ਸੀ. ਟੀ. ਸੀ.) ਵਿ...
ਹੁੱਡਾ ਪੀ. ਜੀ. ਆਈ. ’ਚ ਦਾਖ਼ਲ
ਚੰਡੀਗੜ੍ਹ,17 ਮਈ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸ਼ੂਗਰ ਲੈਵਲ ਵਧਣ ਕਾਰਨ ਅੱਜ  ਪੀ.ਜੀ.ਆਈ.’ਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਨੂੰ ਰਾਤੀਂ 10 ਵਜੇ  ਦੇ ਕਰੀਬ ਘਰ ਤੋਂ ਹਸਪਤਾ...
 
 
 
 
ਸਾਈਂ ਬਾਬਾ ਦੇ ਖਜ਼ਾਨੇ 'ਚ 280 ਕਿੱਲੋ ਸੋਨਾ PDF Print E-mail
Saturday, 19 May 2012 12:39

ਸ਼ਿਰਡੀ, 19 ਮਈ -ਸ਼ਿਰਡੀ ਦੇ ਸਾਈਂ ਬਾਬਾ ਦੇ 2 ਭਗਤਾਂ ਨੇ ਉਨ੍ਹਾਂ ਦੇ ਮੰਦਰ ਵਿੱਚ 60 ਲੱਖ ਰੁਪਏ ਦੇ ਸੋਨੇ ਦਾ ਚੜਾਵਾ ਚੜ੍ਹਾਇਆ ਹੈ। ਸ਼ਿਰਡੀ ਸੰਸਥਾ ਦੇ ਸੂਤਰਾਂ ਅਨੁਸਾਰ ਦਿੱਲੀ ਦੇ ਇੱਕ ਸ਼ਰਧਾਲੂ ਨੇ ਡੇਢ ਕਿੱਲੋਗ੍ਰਾਮ ਭਾਰ ਵਾਲੇ ਸੋਨੇ ਦੀ ਘੰਟੀ ਦਾਨ ਕੀਤੀ, ਜਦੋਂ ਕਿ ਮੁੰਬਈ ਦੇ ਇੱਕ ਵਿਅਕਤੀ ਨੇ ਚੜ੍ਹਾਵੇ ਵਜੋਂ 900 ਗ੍ਰਾਮ ਸੋਨੇ ਦਾ ਪਾਤਰ ਦਿੱਤਾ।
ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲ ਦੌਰਾਨ ਸੰਸਥਾ ਨੂੰ ਸ਼ਰਧਾਲੂਆਂ ਨੇ ਸੋਨੇ ਨਾਲ

Read more...
 
ਦੋ ਦਹਾਕਿਆਂ 'ਚ 8 ਤੋਂ 9 ਫੀਸਦੀ ਆਰਥਿਕ ਵਾਧਾ ਸੰਭਵ-ਆਹਲੂਵਾਲੀਆ PDF Print E-mail
Saturday, 19 May 2012 12:38

ਸੰਯੁਕਤ ਰਾਸ਼ਟਰ, 19 ਮਈ -ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਦੇਸ਼ ਵਿਚ ਅਗਲੇ ਦੋ ਦਹਾਕਿਆਂ ਤੱਕ 8 ਤੋਂ 9 ਫੀਸਦੀ ਤੱਕ ਆਰਥਿਕ ਵਾਧਾ ਹਾਸਲ ਕਰਨ ਦੀ ਸਮਰਥਾ ਹੈ। ਸ੍ਰੀ ਆਹਲੂਵਾਲੀਆ ਨੇ ਇਥੇ ਸੰਯੁਕਤ ਰਾਸ਼ਟਰ ਸਾਧਾਰਨ ਸਭਾ ਵਿਚ ਬੋਲਦਿਆਂ ਕਿਹਾ ਕਿ ਸਾਲ 2008 ਦੇ ਵਿੱਤੀ ਸੰਕਟ ਤੋਂ ਪਹਿਲੇ ਪੰਜ ਸਾਲ ਤੱਕ ਭਾਰਤੀ ਅਰਥ ਵਿਵਸਥਾ ਔਸਤਨ 9 ਫੀਸਦੀ ਵਾਧਾ ਹਾਸਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ

Read more...
 
ਆਈ.ਆਈ.ਟੀ. ਦਾਖ਼ਲਾ ਪ੍ਰੀਖਿਆ 'ਚ ਫਰੀਦਾਬਾਦ ਦੇ ਅਗਰਵਾਲ ਨੇ ਬਾਜ਼ੀ ਮਾਰੀ PDF Print E-mail
Saturday, 19 May 2012 12:37

ਚੰਡੀਗੜ੍ਹ ਦਾ ਕੋਛੜ ਦੂਸਰੇ ਸਥਾਨ 'ਤੇ

ਨਵੀਂ ਦਿੱਲੀ, 19 ਮਈ - ਬੀਤੇ ਮਹੀਨੇ 8 ਅਪ੍ਰੈਲ ਨੂੰ ਲਈ ਗਈ ਆਈ. ਆਈ. ਟੀ. ਸੰਯੁਕਤ ਦਾਖਲਾ ਪ੍ਰੀਖਿਆ 2012 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਫਰੀਦਾਬਾਦ ਦੇ ਅਰਪਿਤ ਅਗਰਵਾਲ ਨੇ ਪਹਿਲਾ ਸਥਾਨ, ਜਦ ਕਿ ਚੰਡੀਗੜ੍ਹ ਦੇ ਬਿਜੋਏ ਕੋਛੜ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ। ਭਿਲਾਈ ਦੇ ਨਿਸ਼ਾਂਤ ਕੌਸ਼ਿਕ ਤੀਸਰੇ ਸਥਾਨ 'ਤੇ ਰਹੇ ਹਨ। ਇਸ ਸਾਲ ਸੰਯੁਕਤ ਦਾਖਲਾ ਪ੍ਰੀਖਿਆ ਵਿਚ 5.6 ਲੱਖ ਵਿਦਿਆਰਥੀ ਬੈਠੇ ਸਨ। ਦੇਸ਼ ਦੇ 15 ਆਈ.ਆਈ.ਟੀ. ਵਿਚ ਤਕਰੀਬਨ 9590 ਸੀਟਾਂ ਹਨ। ਸੰਯੁਕਤ ਦਾਖਲਾ ਪ੍ਰੀਖਿਆ ਦੇ ਪ੍ਰਧਾਨ ਜੀ. ਬੀ. ਰੈਡੀ ਨੇ ਦੱਸਿਆ ਕਿ ਕੁਲ ਵਿਦਿਆਰਥੀਆਂ ਵਿਚੋਂ 24112 ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਰੈਂਕ ਹਾਸਲ ਕੀਤਾ ਹੈ ਤੇ

Read more...
 
ਉੱਤਰ ਪ੍ਰਦੇਸ਼ 'ਚ ਬਸ ਨੂੰ ਅੱਗ ਲੱਗਣ ਕਾਰਨ 25 ਮੌਤਾਂ PDF Print E-mail
Saturday, 19 May 2012 12:37

ਲਖਨਊ, 19 ਮਈ - ਉੱਤਰ ਪ੍ਰਦੇਸ਼ ਦੀ ਗੋਂਡਾ-ਬਹਿਰਾਈਚ ਸੜਕ 'ਤੇ ਅੱਜ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਕਾਰਨ ਘੱਟੋ ਘੱਟ 25 ਯਾਤਰੀਆਂ ਦੇ ਜਿਊਂਦੇ ਸੜ੍ਹ ਗਏ ਜਦਕਿ 44 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਬਸ ਵਿਚ 20 ਬੱਚਿਆਂ ਸਮੇਤ 78 ਯਾਤਰੀ ਸਵਾਰ ਸਨ ਜੋ ਕਿ ਅਜ਼ਮੇਰ ਸ਼ਰੀਫ ਨੂੰ ਜਾ ਰਹੇ ਸਨ। ਜ਼ਿਲ੍ਹਾ ਹੈਡਕੁਆਰਟਰ ਤੋਂ 12 ਕਿਲੋਮੀਟਰ ਦੂਰ ਬਸ ਬਸ ਯੂਰੀਆ ਖਾਦ ਨਾਲ ਲੱਦੇ ਹੋਏ ਟਰੱਕ ਨਾਲ ਟਕਰਾ ਗਈ। ਸੂਤਰਾਂ ਅਨੁਸਾਰ ਬਸ ਵਿਚ ਰਸੋਈ ਗੈਸ ਦਾ ਸਿਲੰਡਰ ਰੱਖਿਆ ਹੋਇਆ ਸੀ ਜਿਸ ਕਾਰਨ ਬਸ ਵਿਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ

Read more...
 
 
 
 
 
 

Punjab Main News

ਆਈ ਸੀ ਪੀ ਦੀ ਸੁਰੱਖਿਆ ਵਧਾਈ ਆਈ ਸੀ ਪੀ ਦੀ ਸੁਰੱਖਿਆ ਵਧਾਈ ਅੰਮ੍ਰਿਤਸਰ, 18 ਮਈ - ਪਾਕਿਸਤਾਨ ਵਾਲੇ ਪਾਸੇ ਬਣ...
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ... ਚੰਡੀਗੜ੍ਹ, 18 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਕਮ...
ਸਮੈਸਟਰ ਸਿੱਖਿਆ ਪ੍ਰਣਾਲੀ ਬਾਰੇ ਸਾਰੇ ਲੋਕ ਇਕਮੱਤ ਨਹੀਂ: ਮਲੂਕਾ ਸਮੈਸਟਰ ਸਿੱਖਿਆ ਪ੍ਰਣਾਲੀ ਬਾਰੇ ਸਾਰੇ ਲੋਕ ਇ... ਮੁਹਾਲੀ, 18 ਮਈ - ਪੰਜਾਬ ਵਿੱਚ ਸਿੱਖਿਆ ਦਾ ਮਿਆ...
ਸਿੱਖ ਸੰਸਥਾਵਾਂ ’ਚ ਸਾਬਤ ਸੂਰਤ ਬੱਚਿਆਂ ਨੂੰ ਹੀ ਦਾਖ਼ਲਾ ਮਿਲੇਗਾ: ਮੱਕੜ ਸਿੱਖ ਸੰਸਥਾਵਾਂ ’ਚ ਸਾਬਤ ਸੂਰਤ ਬੱਚਿਆਂ ਨੂੰ ... ਅੰਮ੍ਰਿਤਸਰ, 18 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰ...
ਹੁੱਡਾ ਪੀ. ਜੀ. ਆਈ. ’ਚ ਦਾਖ਼ਲ ਹੁੱਡਾ ਪੀ. ਜੀ. ਆਈ. ’ਚ ਦਾਖ਼ਲ ਚੰਡੀਗੜ੍ਹ,17 ਮਈ - ਹਰਿਆਣਾ ਦੇ ਮੁੱਖ ਮੰਤਰੀ ਭੁ...

Twitter

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com